1
SSA RMSA TEACHERS UNION PUNJAB / Re: MOVEMENT OF SSA-RMSA PUNJAB UNION FOR REGULARISATION
« on: April 03, 2011, 05:04:23 pm »
SSA/RMSA ਟੀਚਰ ਯੂਨੀਅਨ ਵਲੋ ਸੰਘਰਸ਼ ਦੀ ਚੇਤਾਵਨੀ
(ਮਿਤੀ 03-04-2011)
ਅੱਜ ਮਿਤੀ 03-04-2011 ਨੂੰ ਸਰਵ ਸਿੱਖਿਆ ਅਭਿਆਨ ਅਤੇ ਰਾਸਟਰੀ ਮਾਧਿਅਮਿਕ ਸਿੱਖਿਆ ਅਭਿਆਨ ਟੀਚਰ ਯੂਨਿਅਨ ਪੰਜਾਬ ਦੀ ਸੂਬਾ ਪੱਧਰੀ ਕਨਵੈਵਸ਼ਨ ਜਲੰਧਰ ਵਿਖੇ ਦੇਸ ਭਗਤ ਯਾਦਗਾਰੀ ਹਾਲ ਵਿੱਚ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਸਮੂਹ ਸਟੇਟ ਕਮੇਟੀ ਮੈਂਬਰ ਅਤੇ ਜ਼ਿਲਾ ਪ੍ਰਧਾਨ ਸ. ਦੀਦਾਰ ਸਿੰਘ ਮੁੱਦਕੀ ਨੇ ਅਧਿਆਪਕਾਂ ਦੀ ਅਗਵਾਈ ਕੀਤੀ ਅਤੇ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਦੇ ਖਿਲਾਫ ਸੰਘਰਸ਼ ਦੀ ਚੇਤਾਵਨੀ ਦਿੱਤੀ । ਯੂਨਿਅਨ ਨੇ ਗੁਰੂ ਨਾਨਕ ਮਿਸ਼ਨ ਚੋਕ ਵਿਖੇ ਧਰਨਾ ਲਾ ਕੇ ਚੱਕਾ ਜਾਮ ਕਿਤਾ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁਚਾਣ ਦੀ ਸਫਲ ਕੋਸ਼ਿਸ਼ ਕਿੱਤੀ ਅਤੇ ਅਧਿਆਪਕਾਂ ਨੂੰ ਰੈਗੁਲਰ ਕਰਨ ਲਈ ਆਵਾਜ਼ ਉਠਾਈ ਅਤੇ ਆਰ ਪਾਰ ਦੀ ਲੜਾਈ ਦੀ ਚੇਤਾਵਨੀ ਦੇਂਦਿਆਂ ਸਰਕਾਰ ਦੇ ਖਿਲਾਫ ਨਾਰੇ ਬਾਜ਼ੀ ਕੀਤੀ ।